ਐਸ.ਸੀ ਦਫਤਰ ਦੇ ਬਾਹਰ ਦਿਤਾ ਬਾਰਡਰ ਕਿਸਾਨ ਆਗੂਆਂ ਨੇ
ਧਰਨਾ ਇੰਨਸਾਫ ਨਾ ਮਿਲਿਆ ਤਾ ਸੰਘਰਸ਼ ਹੋਰ ਤਿਖਾ ਕੀਤਾ ਜਾਵੇਗਾ
https://youtu.be/ktr2nvWmXTE
ਸਰਹੱਦੀ ਖੇਤਰ ਨੂੰ ਪੰਜਾਬ ਸਰਕਾਰ ਨੇ ਸਹੁਲਤਾ ਤਾ ਕੀ ਦੇਣੀਆ ਹਨ।ਜੋ ਮਿਲ ਰਹੀਆ ਹਨ ਉਹ ਵੀ ਖੋਹੀ ਜਾ ਰਹੇ ਹਨ।ਪਿੰਡ ਡੱਲ ਨੂੰ ਮਿਲ ਰਹੀ ਬਿਜਲੀ ਮਾੜੀ ਮੇਘਾ ਬਿਜਲੀ ਘਰ ਹਾਉਸ ਫੀਡਰ ਨੂੰ ਬਿਜਲੀ ਦਿਨ ਟਾਈਮ ਮਿਲਦੀ ਹੈ।ਕਿ ਸਰਹੱਦੀ ਖੇਤਰ ਹੋਣ ਕਰ ਪੰਜਾਬ ਸਰਕਾਰ ਨੇ ਇਹ ਸਹੂਲਤ ਦਿੱਤੀ ਸੀ ।ਪਿਛਲੇ ਦਿਨੀ ਤੱਕ ਫੀਡਰ ਤੇ ਮਾੜੀ ਮੇਘਾ ਦੀਆ ੨੭ ਅਤੇ ਪਿੰਡ ਡਾਲੀਰੀ ਦੀਆ ੨ ਮੋਟਰਾ ਪਾ ਦਿਤੀਆ ਹਨ।ਜਿਸ ਫੀਡਰ ਤੇ ਮੋਟਰਾ ਉਤਾਰੀਆ ਸਨ ਉਸ ਫੀਡਰ ਤੇ ਵੀ ਕੋਈ ਫੀਡਰ ਨਹੀ ਹੈ।ਸਿਰਫ ਤੋ ਸਿਰ ਸਿਆਸੀ ਦਬਾਅ ਹੇਠ ਇਹ ਮੋਟਰਾ ਪਾਈਆ ਗਈਆ ਹਨ।ਇਹਨਾ ਗੱਲਾ ਦਾ ਵਿਚਾਰ ਪੰਜਾਬ ਬਾਰਡਰ ਕਿਸਾਨ ਯੂਨੀਅਨ ਦੇ ਸੁਬਾ ਮੀਤ ਪ੍ਰਧਾਨ ਸੁਰਜੀਤ ਸਿੰਘ ਭੁਰ ਨੇ ਕਰਦਿਆ ਕਿਹਾ ਕਿ ਸਾਨੂੰ ਪਿਛਲ਼ੇ ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਵਿਸ਼ਵਾਸ਼ ਦਵਾਇਆ ਸੀ ਕਿ ਤੁਹਾਡੀ ਮੁਸ਼ਕਿਲ ਦਾ ਹੱਲ ਕਢਿਆ ਜਾਵੇਗਾ।
No comments:
Post a Comment