Wednesday, December 5, 2018

ਬੇਮਿਸਾਲ ਪ੍ਰਤੀਬਾ ਤੇ ਸਮਰਥਾ ਦੇ ਮਾਲਕ ਭਾਈ ਵੀਰ ਸਿੰਘ ਜੀ ਦਾ ਜਨਮ ਦਿਹਾੜਾ 5 ਦਸੰਬਰ

                 ਬੇਮਿਸਾਲ ਪ੍ਰਤੀਬਾ ਤੇ ਸਮਰਥਾ ਦੇ ਮਾਲਕ ਭਾਈ ਵੀਰ ਸਿੰਘ ਜੀ ਦਾ ਜਨਮ ਦਿਹਾੜਾ 5 ਦਸੰਬਰ

ਬੇਮਿਸਾਲ ਪ੍ਰਤੀਬਾ ਤੇ ਸਮਰਥਾ ਦੇ ਮਾਲਕ ਭਾਈ ਵੀਰ ਸਿੰਘ ਜੀ ਦਾ ਜਨਮ ਦਿਹਾੜਾ 5 ਦਸੰਬਰ , 2018 ਨੂੰ ਸ੍ਰੀ ਗੁਰੂ ਹਰ ਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਜੀਠਾ ਰੋਡ ਬੀ ਪਾਸ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ | ਇਸ ਮੌਕੇ ਤੇ ਵਿਦਿਆਰਥੀਆਂ ਵਲੋਂ ਪ੍ਰੋਗਰਾਮ  ਦੀ ਅਰੰਭਤਾ ਸ਼ਬਦ ਗਾਇਨ  ਰਾਹੀਂ  ਕੀਤੀ ਗਈ | ਭਾਈ  ਵੀਰ ਸਿੰਘ ਜੀ ਦੇ ਗੁਰਮੁਖ ਜੀਵਨ ਤੇ ਬਹੁਪੱਖੀ ਸਖਸ਼ੀਅਤ ਦੀਆ ਤਸਵੀਰਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਪ੍ਰਬਾਵਸ਼ਾਲੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਭਾਵਪੂਰਨ ਨਾਟਕ ਦਾ ਮੰਚਨ ਕੀਤਾ | ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਕੁਦਰਤ ਨਾਲ ਸੰਬਧਤ ਕਵਿਤਾਵਾਂ ਬਹੁਤ ਹੀ ਵਧਿਆ  ਸੁਰ ਤੇ ਲੈ  ਵਿਚ ਉਚਾਰਣ ਕੀਤੀਆਂ ਗਾਇਆ | ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਵਾਹਿਗੁਰੂ ਨਾਮ ਦਾ ਸਿਮਰਨ ਕੀਤਾ | ਇਹ ਸਾਰਾ ਪ੍ਰੋਗਰਾਮ  ਮੈਡਮ ਸ਼੍ਰੀ ਮਤੀ  ਦਪਿੰਦਰ ਕੌਰ ਜੀ ਜੀ ਦੀ ਅਗਵਾਈ ਹੇਠ ਸਫਲਤਾ ਪੂਰਵਕ ਹੋ ਨਿਬੜਿਆ | 

No comments:

Post a Comment